Sant Singh Ji Maskeen(ਗਿਆਨੀ ਸੰਤ ਸਿੰਘ ਜੀ ਮਸਕੀਨ) 4.5

Address
Alwar City,
India

About Sant Singh Ji Maskeen(ਗਿਆਨੀ ਸੰਤ ਸਿੰਘ ਜੀ ਮਸਕੀਨ)

Sant Singh Ji Maskeen(ਗਿਆਨੀ ਸੰਤ ਸਿੰਘ ਜੀ ਮਸਕੀਨ) Sant Singh Ji Maskeen(ਗਿਆਨੀ ਸੰਤ ਸਿੰਘ ਜੀ ਮਸਕੀਨ) is a well known place listed as Religious Center in Alwar City , Public Figure in Alwar City ,

Contact Details & Working Hours

Details

ਦਾਸ ਜੌ ਵੀ ਪੌਸਟ ਅੱਪਡੇਟਸ ਕਰਦਾ ਹੈ,,ਉਹ ਆਪ ਜੀ ਨਾਲ ਸਾਝਾ ਕੀਤਾ ਹੌਇਆ ਵਿਚਾਰ ਹੈ ।
ਇਹ ਜਰੂਰੀ ਨਹੀ ਕਿ ਦਾਸ ਦੀ ਕੀਤੀ ਹੌਈ ਪੌਸਟ ਨਾਲ ਸਾਰੇ ਸਹਿਮਤ ਹੌਣ
ਇਹ ਵਿਚਾਰ ਦਾਸ ਦੇ ਆਪਣੇ ਨਹੀ ਹੁੰਦੇ,ਇਹ ਵਿਚਾਰ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਹਨ ।
ਦਾਸ ਉਨਾ ਦੀ ਕਥਾ ਸੁਣਕੇ ਉਸ ਨੂੰ video/audio ਅਤੇ ਲਿਖਤੀ ਰੂਪ ਦੇਣ ਦੀ ਨਿਮਾਣੀ ਜਿਹੀ ਕੌਸਿਸ ਕਰ ਰਿਹੈ ।
ਆਸ ਹੈ ਅਸੀ ਸਭ ਉਸ ਮਹਾਨ ਮਹਾਪੁਰਖ ਦੀਆ ਵਿਚਾਰਾ ਸੁਣ ਕੇ ਆਪਣੀ ਜਿੰਦਗੀ ਗੁਰੂ ਦੇ ਲੜ ਲਾਵਾਗੇ।
ਭੁੱਲ-ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ...ਵਾਹਿਗੁਰੂ ਜੀ ਕੀ ਫਤਿਹ