Shri Durga Langar Committee Di Dharamshala 2.74

Nangal Fateh khan
Jalandhar, 144101
India

About Shri Durga Langar Committee Di Dharamshala

Shri Durga Langar Committee Di Dharamshala Shri Durga Langar Committee Di Dharamshala is a well known place listed as Public Places in Jalandhar , Public Relations in Jalandhar ,

Contact Details & Working Hours

Details

Shri Durga Langar Parbandhak Committee, Nangal Fateh Khan, Jalandhar, Punjab has been organizing an annual Langar of Pure Desi Ghee in Shravan Mass at 2 KM ahead from Mubarakpur in Himachal Pardesh since 1989. This Langar continuous for day & night for 8 days.

This Committee helps many other religious and social activities in the Village.
1. The Committee help specially to Shri Guru Teg Bahadur Naujawan Sabha, Nangal Fateh Khan, Jalandhar which has been organizing an annual Langar at Banga Road on the festival of Hola-Mohalla and the Annual Mela of Talhan Sahib.
2. Where this committee is organizing Langar, on the other hand this committee is also helping needy parents for the marriages of their children and to help them smile with the committee.

Shri Durga Langar Parbandhak Committee, Nangal Fateh Khan, Jalandhar, Punjab is making a new "DHARAMSHALA" (Specially with the help of "DELHI SANGAT") on their own purchased land at 2 KM ahead from Mubarakpur in Himachal Pardesh to organize this Langar in a better way and also for the rest of Sangat. Lets give a helping hand in this great work for the help of humanity with mind, body and wealth.

श्री दुर्गा लंगर प्रबन्धक कमेटी नंगल फतेह खाँ, जालंधर, पंजाब की ओर से शुध देसी घी का भण्डारा हर वर्ष श्रावण के माह में चिंतापुर्णी रोड पे मुबारकपुर से 2 किलोमीटर आगे हिमाचल प्रदेश में 1989 से लगाया जाता है। यह भण्डारा 8 दिन लगातार दिन-रात चलता है।

इस कमेटी की ओर से गाँव में और भी धार्मिक और सामाजिक कार्यों में सहयोग दिया जाता है:-
1. श्री गुरु तेग बहादुर नौजवान सभा, नंगल फतेह खाँ, जालंधर की ओर से बंगा रोड पर होले मुहल्ले पर वार्षिक भंडारा और गुरुद्वारा तल्हन साहिब में वार्षिक भंडारा में कमेटी की ओर से विशेष सहयोग दिया जाता है।
2. गरीब लड़कियों की शादी/ज़रूरतमंदों की मदद के लिए कमेटी हर वक़्त तैयार रहती है।

श्री दुर्गा लंगर प्रबन्धक कमेटी नंगल फतेह खाँ जालंधर, पंजाब की ओर से (विशेष दिल्ली की संगत के सहयोग से) माता चिंतापुर्णी रोड पे मुबारकपुर से 2 किलोमीटर आगे हिमाचल प्रदेश में अपनी ज़मीन खरीद कर भंडारे को ओर अच्छे ढंग से चलाने और संगत के विश्राम के लिए नई धर्मशाला का निर्माण किया जा रहा है। इस महान कार्य में तन, मन और धन से सहयोग दे कर पुनय के भागी बने।

ਸ਼੍ਰੀ ਦੁਰਗਾ ਲੰਗਰ ਪ੍ਰਬੰਧਕ ਕਮੇਟੀ ਨੰਗਲ ਫਤਿਹ ਖਾਂ, ਜਲੰਧਰ, ਪੰਜਾਬ ਵੱਲੋਂ ਹਰ ਸਾਲ ਸਾਵਣ ਦੇ ਮਹੀਨੇ ਮਾਤਾ ਚਿੰਤਪੁਰਨੀ ਰੋਡ ਤੇ ਮੁਬਾਰਕਪੁਰ ਤੋਂ 2 ਕਿਲੋਮੀਟਰ ਅੱਗੇ ਹਿਮਾਚਲ ਪ੍ਰਦੇਸ਼ ਵਿਚ 1989 ਤੋਂ ਸ਼ੁੱਧ ਦੇਸੀ ਘਿਓ ਦਾ ਲੰਗਰ ਲਗਾਇਆ ਜਾਂਦਾ ਹੈ। ਇਹ ਲੰਗਰ 8 ਦਿਨ ਲਗਾਤਾਰ ਦਿਨ-ਰਾਤ ਚੱਲਦਾ ਹੈ।

ਇਸ ਕਮੇਟੀ ਵੱਲੋਂ ਪਿੰਡ ਵਿਚ ਹੋਰ ਵੀ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿਚ ਵੀ ਸਹਿਯੋਗ ਕੀਤਾ ਜਾਂਦਾ ਹੈ:-
1. ਸ਼੍ਰੀ ਗੁਰੂ ਤੇਗ ਬਹਾਦੁਰ ਨੌਜਵਾਨ ਸਭਾ ਨੰਗਲ ਫਤਿਹ ਖਾਂ, ਜਲੰਧਰ ਵੱਲੋਂ ਬੰਗਾ ਰੋਡ ਵਿਖੇ ਹੋਲੇ ਮੁਹੱਲੇ ਤੇ ਸਾਲਾਨਾ ਲੰਗਰ ਅਤੇ ਗੁਰੂਦੁਆਰਾ ਤੱਲਣ ਸਾਹਿਬ ਵਿਖੇ ਸਾਲਾਨਾ ਲੰਗਰ ਵਿਚ ਕਮੇਟੀ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਜਾਂਦਾ ਹੈ।
2. ਗਰੀਬ ਲੜਕੀਆਂ ਦੀ ਸ਼ਾਦੀ /ਜਰੂਰਤਮੰਦਾਂ ਦੀ ਮਦਦ ਲੲੀ ਕਮੇਟੀ ਹਰਦਮ ਤਿਆਰ ਰਹਿੰਦੀ ਹੈ।

ਸ਼੍ਰੀ ਦੁਰਗਾ ਲੰਗਰ ਪ੍ਰਬੰਧਕ ਕਮੇਟੀ ਨੰਗਲ ਫਤਿਹ ਖਾਂ, ਜਲੰਧਰ, ਪੰਜਾਬ ਵੱਲੋਂ (ਵਿਸ਼ੇਸ਼ ਦਿੱਲੀ ਦੀ ਸੰਗਤ ਦੇ ਸਹਿਯੋਗ ਨਾਲ) ਮਾਤਾ ਚਿੰਤਪੁਰਨੀ ਰੋਡ ਤੇ ਮੁਬਾਰਕਪੁਰ (ਹਿਮਾਚਲ ਪ੍ਰਦੇਸ਼) ਤੋਂ 2 ਕਿਲੋਮੀਟਰ ਅੱਗੇ ਆਪਣੀ ਜਮੀਨ ਖਰੀਦ ਕੇ ਲੰਗਰ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲੲੀ ਅਤੇ ਸੰਗਤ ਦੇ ਆਰਾਮ ਲੲੀ ਨਵੀਂ ਧਰਮਸ਼ਾਲਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮਹਾਨ ਕੰਮ ਵਿਚ ਤਨ, ਮਨ ਅਤੇ ਧੰਨ ਨਾਲ ਸਹਿਯੋਗ ਦੇ ਕੇ ਪੁੰਨ ਦੇ ਭਾਗੀਦਾਰ ਬਣੋ।