Preet Singh 2.74

jagraon
Jagraon, 142033
India

About Preet Singh

Preet Singh Preet Singh is a well known place listed as Book Store in Jagraon ,

Contact Details & Working Hours

Details

ਸੱਭ ਕਹਿੰਦੇ ਨੇ,ਕੀ ਹੋ ਗਿਆ ਤੈਨੂੰ ਸਾਇਰੀ ਬਹੁਤ ਕਰਨ ਲੱਗਾ
ਕੀ ਦੱਸਾ ਯਾਰੋ ਤਹਾਨੂੰ ਜਖ਼ਮ ਧੋਖੇ ਦੇ,ਕਲ਼ਮ ਨਾਲ ਭਰਨ ਲੱਗਾ,

ਖਰੂਡ ਕੇ ਉਹਦੇ ਦਿੱਤੇ ਜਖ਼ਮਾ ਨੂੰ,ਭੁੱਲੇ ਨਾ ਉਹ,ਜਖ਼ਮਾ ਨੂੰ ਨਸੂਰ ਕਰਾ,
ਉਹਦਾ ਨਾਮ ਦਾ ਬੇਸ਼ੱਕ ਨਹੀਂ ਲੈਦਾਂ,ਦਰਦ ਦਾ ਜ਼ਿਕਰ ਜਰੂਰ ਕਰਾ,,
ਉਹ ਆਈ ਵੱਗਦੇ ਪਾਣੀ ਵਾਂਗ,ਮੇਰੀ ਜਿੰਦਗੀ ਨੂੰ ਲਾ ਗਈ ਖੋਰੇ,,,
ਜਿੰਦਗੀ ਟੁੱਟੀ ਮਣਕਿਆਂ ਵਾਗ,ਕੁਝ ਲਫ਼ਜ ਨੇ ਪ੍ਰੀਤ ਨੇ ਜੋੜੇ,,,,