Begampura Tiger Force 4.19

Ring Road, Bhagat Nagar Near Model Town
Hoshiarpur, 146001
India

About Begampura Tiger Force

Begampura Tiger Force Begampura Tiger Force is a well known place listed as Community Organization in Hoshiarpur ,

Contact Details & Working Hours

Details

ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਚਰਨਾ ਵਿਚ ਬੇਗਮਪੁਰਾ ਟਾਈਗਰ ਫੋਰਸ 'ਜਦੋਂ ਡੁਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ' ਕੌਮ ਦੇ ਮਹਾਨ ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਵਿਆਨਾ ਵਿਖੇ ਸ਼ਹਾਦਤ ਹੋਣ ਉਪਰੰਤ ਜਦੋਂ ਪੂਰੀ ਦੁਨੀਆਂ ਵਿਚ ਤਹਿਲਕਾ ਮੱਚ ਗਿਆ ਕੌਮ ਪ੍ਰਤੀ ਦਰਦ ਰੱਖਣ ਵਾਲੇ ਹਰ ਵਿਅਕਤੀ ਦੇ ਦਿਲ ਵਿਚ ਰੋਹ ਦੀ ਅੱਗ ਭੜਕ ਉੱਠੀ । ਚਮਾਰ ਕੌਮ ਨੇ ਕਿਸੇ ਧਰਮ ਜਾਂ ਜਾਤ ਦਾ ਵਿਰੋਧ ਨਾ ਕਰਦੇ ਹੋਏ ਸੜਕਾਂ ਤੇ ਆ ਕੇ ਆਪਣੇ ਮਨ ਦੀਆਂ ਭਾਵਨਾਵਾਂ ਉਜਾਗਰ ਕੀਤੀਆਂ ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਜੋ ਵਿਆਨਾ ਕਾਂਢ ਦੇ ਨਾਮ ਨਾਲ ਪ੍ਰਸਿੱਧ ਹੋਇਆ। ਕੌਮ ਵਿੱਚ ਉਭਰੇ ਰੋਸ ਵਜੋ ਅਤੇ ਸਾਹਿਬੇ ਕਮਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਿਪਾ ਨਾਲ ਸੰਨ 2009 ਵਿਚ ਬੇਗਮਪੁਰਾ ਟਾਇਗਰ ਫੋਰਸ ਹੋਂਦ ਵਿਚ ਆਈ।.
"Jai Gurudev Dhan Gurudev"
"Jai Santan Di"
"Jai Bhim Jai Bharat" _/\_

OTHER PLACES NEAR BEGAMPURA TIGER FORCE

Show more »