Apni Kheti 5.1

SCF 61-62 Phase 7 Industrial Area
Mohali, 160055
India

About Apni Kheti

Apni Kheti Apni Kheti is a well known place listed as Agricultural Service in Mohali ,

Contact Details & Working Hours

Details

अपनी खेती' एक खेतीबाड़ी जानकारी भरपूर मोबाइल एप है, जो कि ग्रामीण भाईचारे को फसलों की बिजाई, खादों का प्रयोग, सांभ संभाल और कटाई आदि की सही समय पर सही जानकारी उपलब्ध करवाती है। हमारे पोर्टल की मदद से आप अपने फैसलों में सुधार ला सकते हैं और अपने आस-पास में होने वाली घटनाओं का भी अनुमान लगा सकते हैं। हम आपको देश के खेती माहिरों और प्रगतिशील किसानों के साथ जोड़ती है जहां आप खेती सैक्टर में होने वाली घटनाओं, खेती विषय पर चर्चा, फसलों की पैदावार को बढ़ाने और अन्य नए खेती तरीकों के बारे में सीखते हैं। हम आपकी डेयरी, खेतीबाड़ी, सिंचाई आदि समस्याओं को जल्दी और सही तरीके से हल करने की कोशिश करते हैं। इसके इलावा आप इस एप के द्वारा सरकारी स्कीमों, खबरों, नए खेती यंत्र और तरीकों, मौसम की जानकारी और मंडी की कीमतें भी देख सकते हैं।

ਆਪਣੀ ਖੇਤੀ" ਇੱਕ ਖੇਤੀਬਾੜੀ ਜਾਣਕਾਰੀ ਭਰਭੂਰ ਮੋਬਾਈੇਲ ਐਪ ਹੈ , ਜੋ ਕਿ ਦਿਹਾਤੀ ਭਾਈਚਾਰੇ ਨੂੰ ਆਪਣੀ ਖੇਤੀ ਤੁਹਾਨੂੰ ਫਸਲਾਂ ਦੀ ਬਿਜਾਈ,ਖਾਦਾਂ ਦੀ ਵਰਤੋ, ਸਾਂਭ ਸੰਭਾਲ ਅਤੇ ਕਟਾਈ ਆਦਿ ਦੀ ਸਹੀ ਸਮੇਂ ਤੇ ਸਹੀ ਜਾਣਕਾਰੀ ਉਪਲੱਬਧ ਕਰਵਾਉਦੀ ਹੈ । ਸਾਡੇ ਪੋਰਟਲ ਦੀ ਮੱਦਦ ਨਾਲ ਤੁਸੀ ਆਪਣੇ ਫੈਸਲਿਆਂ ਵਿੱਚ ਸੁਧਾਰ ਲਿਆ ਸਕਦੇ ਹੋ ਅਤੇ ਆਪਣੇ ਆਲੇ ਦੁਆਲੇ ਵਾਪਰਨ ਵਾਲੀਆ ਘਟਨਾਵਾਂ ਦਾ ਵੀ ਅੰਦਾਜ਼ਾ ਲਗਾ ਸਕਦੇ ਹੋ। ਅਸ਼ੀਂ ਤੁਹਾਨੂੰ ਦੇਸ਼ ਦੇ ਖੇਤੀ ਮਾਹਿਰ ਅਤੇ ਅਗਾਂਹ ਵਧੂ ਕਿਸਨਾਂ ਨਾਲ ਜੋੜਦੀ ਹੈ ਜਿੱਥੇ ਅਸੀਂ ਖੇਤੀ ਸੈਕਟਰ ਵਿੱਚ ਵਾਪਰਨ ਵਾਲੀਆ ਘਟਨਾਵਾਂ, ਖੇਤੀ ਵਿਸ਼ੇ ਤੇ ਚਰਚਾ, ਫਸਲਾਂ ਦੇ ਝਾੜ ਨੂੰ ਵਧਾਉਣ ਅਤੇ ਹੋਰ ਨਵੇਂ ਖੇਤੀ ਤਰੀਕਿਆ ਬਾਰੇ ਸਿੱਖਦੇ ਹਾਂ। ਅਸੀਂ ਤੁਹਾਡੀਆਂ ਡੇਅਰੀ, ਖੇਤੀਬਾੜੀ , ਸਿੰਚਾਈ ਆਦਿ ਸਮੱਸਿਆਵਾਂ ਨੂੰ ਜਲਦੀ ਅਤੇ ਸਹੀ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਤੋਂ ਇਲਾਵਾ ਇਸ ਐਪ ਰਾਹੀ ਸਰਕਾਰੀ ਸਕੀਮਾਂ, ਖਬਰਾਂ, ਨਵੇ ਖੇਤੀ ਸੰਦਾਂ ਤੇ ਤਰੀਕਿਆ , ਮੌਸਮ ਦੀ ਜਾਣਕਾਰੀ ਅਤੇ ਮੰਡੀ ਦੇ ਭਾਅ ਵੀ ਦੇਖ ਸਕਦੇ ਹੋ।

Apni Kheti is a Comprehensive Agriculture based Mobile app that helps rural communities drive efficiencies and sustainability. Apni Kheti provides you the right information at the right time, from sowing, nurturing, protecting to harvesting your crops. Our portal helps you improve on-farm decision-making and execution, predict what is coming around the corner and act upon it more effectively.
We connect you with Subject/domain experts and other progressive farmers across the country to learn & discuss about happenings in the farming sector, sustainable farming strategies, ideal ways to increase yields & how to use resources more efficiently and a lot more. We help you get accurate & quick solutions to all your day-to-day farm, dairy, irrigation, crops etc related problems. App provides latest updates on Govt. Schemes, news, technology and equipment launch, weather condition and most importantly Mandi Rates.